RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ

著者: RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ
  • サマリー

  • ਹਰ ਹਫ਼ਤੇ, ਰੇਡੀਓ ਕੈਨੇਡਾ ਇੰਟਰਨੈਸ਼ਨਲ ਐਨ ਪੰਜਾਬੀ 10-ਮਿੰਟ ਦੇ ਪੋਡਕਾਸਟ ਵਿੱਚ ਮੁੱਖ ਕੈਨੇਡੀਅਨ ਖ਼ਬਰਾਂ ਪੇਸ਼ ਕਰਦਾ ਹੈ।
    続きを読む 一部表示

あらすじ・解説

ਹਰ ਹਫ਼ਤੇ, ਰੇਡੀਓ ਕੈਨੇਡਾ ਇੰਟਰਨੈਸ਼ਨਲ ਐਨ ਪੰਜਾਬੀ 10-ਮਿੰਟ ਦੇ ਪੋਡਕਾਸਟ ਵਿੱਚ ਮੁੱਖ ਕੈਨੇਡੀਅਨ ਖ਼ਬਰਾਂ ਪੇਸ਼ ਕਰਦਾ ਹੈ।
エピソード
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 118 : ਡਿਸੇਮ੍ਬਰ 06, 2024
    2024/12/13
    ਟਰੰਪ ਵੱਲੋਂ ਕੈਨੇਡਾ ਵਾਲਾ ਮਜ਼ਾਕ ਜਸਟਿਨ ਟ੍ਰੂਡੋ ਨੂੰ ‘ਅਪਮਾਨਿਤ’ ਕਰਨ ਦੀ ਕੋਸ਼ਿਸ਼: ਸਾਬਕਾ ਟਰੰਪ ਸਲਾਹਕਾਰ ; ਓਨਟੇਰਿਓ ਪ੍ਰੀਮੀਅਰ ਡਗ ਫ਼ੋਰਡ ਨੇ ਅਮਰੀਕਾ ਨੂੰ ਊਰਜਾ ਸਪਲਾਈ ਬੰਦ ਕਰਨ ਦੀ ਦਿੱਤੀ ਧਮਕੀ; ਕੈਨੇਡਾ ਸੀਰੀਆ ਤੋਂ ਹਿਜਰਤ ਕਰਨ ਵਾਲਿਆਂ ਦੇ ਸ਼ਰਣ ਦੇ ਦਾਅਵਿਆਂ ਦੀ ਸਮੀਖਿਆ ਜਾਰੀ ਰੱਖੇਗਾ: ਮਿਲਰ https://www.rcinet.ca/pa/wp-content/uploads/sites/91/2024/12/baladorcipa_118_.mp3
    続きを読む 一部表示
    10 分
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 117 : ਨਵੰਬਰ 29, 2024
    2024/12/13
    ਟਰੰਪ ਵੱਲੋਂ ਕੈਨੇਡਾ ਅਤੇ ਮੈਕਸੀਕੋ ਤੋਂ ਆਉਣ ਵਾਲੀਆਂ ਵਸਤਾਂ ’ਤੇ 25% ਟੈਰਿਫ਼ ਲਾਉਣ ਦੀ ਧਮਕੀ; ਵਿਦਿਆਰਥਿਆਂਦੇ ਘਟਦੇ ਦਾਖ਼ਲਿਆਂਕਰਕੇ ਸ਼ੈਰੀਡਨ ਕਾਲਜ 40 ਪ੍ਰੋਗਰਾਮਾਂ ਨੂੰ ਕਰੇਗਾ ਮੁਅੱਤਲ, ਸਟਾਫ਼ ਚ ਵੀ ਹੋਵੇਗੀ ਕਟੌਤੀ: ਸੀਬੀਸੀ ਸਣੇ ਕੈਨੇਡੀਅਨ ਨਿਊਜ਼ ਅਦਾਰਿਆਂ ਨੇ ChatGPT ਦੇ ਡਿਵੈਲਪਰ OpenAI‘ਤੇ ਠੋਕਿਆ ਮੁਕੱਦਮਾ https://www.rcinet.ca/pa/wp-content/uploads/sites/91/2024/12/baladorcipa_117_128.mp3
    続きを読む 一部表示
    11 分
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 116 : ਨਵੰਬਰ 22, 2024
    2024/12/13
    ਮੋਦੀ ਨੂੰ ਕੈਨੇਡਾ ‘ਚ ਅਪਰਾਧਿਕ ਗਤੀਵਿਧੀਆਂ ਨਾਲ ਜੋੜਨ ਦਾ ਕੋਈ ਸਬੂਤ ਨਹੀਂ; ਕੈਨੇਡਾ ਵਿੱਚ ਆ ਕੇ ਸੌਖਾ ਨਹੀਂ ਹੋਵੇਗਾ ਕਾਲਜ ਬਦਲਣਾ ; ਵਾਲਮਾਰਟ ਬੇਕਰੀ ਚ ਮਾਰੀ ਗਈ ਲੜਕੀ ਦੀ ਮੌਤ ਦੇ ਸ਼ੱਕੀ ਹੋਣ ਦਾ ਕੋਈ ਸਬੂਤ ਨਹੀਂ https://www.rcinet.ca/pa/wp-content/uploads/sites/91/2024/12/baladorcipa_116_128-1.mp3
    続きを読む 一部表示
    10 分

RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂに寄せられたリスナーの声

カスタマーレビュー:以下のタブを選択することで、他のサイトのレビューをご覧になれます。